About The Department
ਅਕਾਲ ਯੂਨੀਵਰਸਿਟੀ ਦਾ ਪੰਜਾਬੀ ਵਿਭਾਗ ਯੂਨੀਵਰਸਿਟੀ ਦੇ ਪਹਿਲੇ ਸੈਸ਼ਨ 2015-16 ਤੋਂ ਬੀ. ਏ. ਆਨਰਜ਼ ਨਾਲ ਸ਼ੁਰੂ ਹੋਇਆ। ਨਵੀਆਂ ਖੋਜਾਂ ਅਨੁਸਾਰ ਇਹ ਗੱਲ ਉਭਰ ਕੇ ਸਾਹਮਣੇ ਆਈ ਹੈ ਕਿ ਮਨੁੱਖੀ ਸਖ਼ਸ਼ੀਅਤ ਦੇ ਵਿਕਾਸ ਵਿਚ ਮਾਂ ਬੋਲੀ ਦਾ ਅਹਿਮ ਯੋਗਦਾਨ ਹੈ। ਪੰਜਾਬ ਦੇ ਇਸ ਖਿੱਤੇ ਵਿਚ ਪੰਜਾਬੀ ਭਾਸ਼ੀ ਵਿਦਿਆਰਥੀਆਂ ਨੂੰ ਧਿਆਨ ਵਿਚ ਰੱਖਦੇ ਹੋਏ ਇਸ ਵਿਭਾਗ ਦੀ ਅਹਿਮੀਅਤ ਹੋਰ ਵੀ ਵਧ ਜਾਂਦੀ ਹੈ। ਪੰਜਾਬੀ ਵਿਭਾਗ ਵਿਚ 2017 ਤੋਂ ਐੱਮ. ਏ. ਅਤੇ ਪੀ-ਐੱਚ. ਡੀ. ਦੇ ਖੋਜ ਕਾਰਜ ਸ਼ੁਰੂ ਹੋਏ ਹਨ। ਅਕਾਲ ਯੂਨੀਵਰਸਿਟੀ ਦਾ ਪੰਜਾਬੀ ਵਿਭਾਗ ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਦੇ ਅਧਿਐਨ ਅਤੇ ਪ੍ਰਸਾਰ ਲਈ ਵਚਨਬੱਧ ਹੈ।
Vision
ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਦੇ ਅਧਿਐਨ ਰਾਹੀਂ ਇਸ ਵਿਸ਼ੇਸ਼ ਭੁਗੋਲਿਕ ਖਿੱਤੇ ਦੇ ਚਿੰਤਨ ਨੂੰ ਦੁਨੀਆਂ ਤੱਕ ਲੈ ਕੇ ਜਾਣਾ।
Mission
ਪੰਜਾਬੀ ਚਿੰਤਨ ਖਾਸ ਕਰ ਗੁਰਬਾਣੀ ਚਿੰਤਨ ਦੇ ਹਵਾਲੇ ਨਾਲ ਵਿਸ਼ਵ ਸ਼ਾਤੀ ਅਤੇ ਸਾਂਝੀਵਾਲਤਾ ਦੇ ਸੁਨੇਹੇ ਦਾ ਪ੍ਰਚਾਰ ਅਤੇ ਪਾਸਾਰ ਕਰਨਾ।
Objectives
- ਪੰਜਾਬੀ ਭਾਸ਼ਾ ਦੇ ਅਧਿਐਨ ਉਪਰ ਧਿਆਨ ਕੇਂਦਰਿਤ ਕਰਨਾ
- ਪੰਜਾਬੀ ਸਾਹਿਤ ਦੀਆਂ ਵਿਸ਼ੇਸ਼ ਧਾਰਾਵਾਂ ਦਾ ਅਧਿਐਨ ਕਰਨਾ
- ਪੰਜਾਬੀ ਸੱਭਿਆਚਾਰ ਦੇ ਵਿਸ਼ੇਸ਼ ਮੁੱਲਾਂ ਦਾ ਵਿਸ਼ਲੇਸ਼ਣ ਕਰਨਾ
Scope
- ਪੰਜਾਬੀ ਭਾਸ਼ਾ ਦੇ ਅਧਿਆਪਕ ਵਜੋਂ ਕਾਰਜ ਕਰਨ ਲਈ ਮੌਕੇ
- ਪੰਜਾਬ ਅਤੇ ਭਾਰਤ ਸਰਕਾਰ ਦੁਆਰਾ ਲਏ ਜਾਂਦੇ ਵੱਖ ਵੱਖ ਇਮਤਿਹਾਨਾਂ ਦੀ ਤਿਆਰੀ ਲਈ ਲਾਹੇਵੰਦ
- ਪੰਜਾਬੀ ਅਤੇ ਦੂਜੀਆਂ ਭਾਸ਼ਾਵਾਂ ਦੇ ਆਪਸੀ ਅਨੁਵਾਦ ਦੀ ਨਿਪੁੰਨਤਾ ਦੇ ਮੌਕੇ
- ਮੀਡੀਆ ਦੇ ਵੱਖ ਵੱਖ ਖੇਤਰਾਂ ਵਿਚ ਕਾਰਜ ਦੇ ਮੌਕੇ
-
E-mail Id
-
Phone No.
Programmes
Course | B.A. (Honours) Punjabi |
---|---|
Duration | 4 years (Semester System) |
Eligibility |
|
Course | M.A. (Honours) Punjabi |
---|---|
Duration | 2 years (Semester System) |
Eligibility |
|
Course | Ph.D. |
---|---|
Duration | 3 Years |
Eligibility |
|
Faculty
Research
• Punjabi language and Linguistics
• Punjabi Culture
• Punjabi Literature